sikhi for dummies
Back

98b.) Krishna as companion

Page 98- Majh Mahalla 5- ਪਾਰਬ੍ਰਹਮ ਅਪਰੰਪਰ ਦੇਵਾ ॥ The Supreme Lord God is Infinite and Divine; ਅਗਮ ਅਗੋਚਰ ਅਲਖ ਅਭੇਵਾ ॥ He is Inaccessible, Incomprehensible, Invisible and Inscrutable. ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥੧॥ Merciful to the meek, Sustainer of the World, Lord of the Universe-meditating on the Lord, the Gurmukhs find salvation. ||1|| ਗੁਰਮੁਖਿ ਮਧੁਸੂਦਨੁ ਨਿਸਤਾਰੇ ॥ The Gurmukhs are emancipated by the Lord. ਗੁਰਮੁਖਿ ਸੰਗੀ ਕ੍ਰਿਸਨ ਮੁਰਾਰੇ ॥ The Lord Krishna becomes the Gurmukh's Companion. ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਨ ਭਾਤੀ ਜੀਉ ॥੨॥ The Gurmukh finds the Merciful Lord. He is not found any other way. ||2|| ਨਿਰਹਾਰੀ ਕੇਸਵ ਨਿਰਵੈਰਾ ॥ He does not need to eat; His Hair is Wondrous and Beautiful; He is free of hate. ਕੋਟਿ ਜਨਾ ਜਾ ਕੇ ਪੂਜਹਿ ਪੈਰਾ ॥ Millions of people worship His Feet. ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੁ ਇਕਾਤੀ ਜੀਉ ॥੩॥ He alone is a devotee, who becomes Gurmukh, whose heart is filled with the Lord, Har, Har. ||3|| ਅਮੋਘ ਦਰਸਨ ਬੇਅੰਤ ਅਪਾਰਾ ॥ Forever fruitful is the Blessed Vision of His Darshan; He is Infinite and Incomparable. ਵਡ ਸਮਰਥੁ ਸਦਾ ਦਾਤਾਰਾ ॥ He is Awesome and All-powerful; He is forever the Great Giver. ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ ॥੪॥੬॥੧੩॥ As Gurmukh, chant the Naam, the Name of the Lord, and you shall be carried across. O Nanak, rare are those who know this state! ||4||6||13||