Page 968- Ramkali ki vaar Balwand & Satta- ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ ॥ How can I praise You, O True Supreme King, when You are so wise and all-knowing? ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥ Those blessings granted by the Pleasure of the True Guru - please bless Satta with those gifts. ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥ Seeing Nanak’s canopy waving over Your head, everyone was astonished. ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥ The same mark on the forehead, the same throne, and the same Royal Court. ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥ Just like the father and grandfather, the son is approved. ||6||