Page 938- Ramkali Mahala 1 Sidh Gost- Page 940 Satguru & Gurmukh- ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ Born into the House of the True Guru, my wandering in reincarnation ended. ਅਨਹਤਿ ਰਾਤੇ ਇਹੁ ਮਨੁ ਲਾਇਆ ॥ My mind is attached and attuned to the unstruck sound current. ਮਨਸਾ ਆਸਾ ਸਬਦਿ ਜਲਾਈ ॥ Through the Word of the Shabad, my hopes and desires have been burnt away. ਗੁਰਮੁਖਿ ਜੋਤਿ ਨਿਰੰਤਰਿ ਪਾਈ ॥ As Gurmukh, I found the Light deep within the nucleus of myself. ਤ੍ਰੈ ਗੁਣ ਮੇਟੇ ਖਾਈਐ ਸਾਰੁ ॥ Eradicating the three qualities, one eats iron. ਨਾਨਕ ਤਾਰੇ ਤਾਰਣਹਾਰੁ ॥੨੦॥ O Nanak! The Emancipator emancipates. ||20|| Page 940 Sikh- ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ ॥ O Nanak! That Sikh who seeks and finds the Way does not serve any other. Page 943 Primal Guru- ਕਵਣ ਮੂਲੁ ਕਵਣ ਮਤਿ ਵੇਲਾ ॥ What is the root, the source of all? What teachings hold for these times? ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ Who is your guru? Whose disciple are you? ਕਵਣ ਕਥਾ ਲੇ ਰਹਹੁ ਨਿਰਾਲੇ ॥ What is that speech, by which you remain unattached? ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥ Listen to what we say, O Nanak! You little boy. ਏਸੁ ਕਥਾ ਕਾ ਦੇਇ ਬੀਚਾਰੁ ॥ Give us your opinion on what we have said. ਭਵਜਲੁ ਸਬਦਿ ਲੰਘਾਵਣਹਾਰੁ ॥੪੩॥ How can the Shabad carry us across the terrifying world-ocean? ||43|| ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ From the air came the beginning. This is the age of the True Guru’s Teachings. ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ The Shabad is the Guru, upon whom I lovingly focus my consciousness; I am the Chaylaa, the disciple. ਅਕਥ ਕਥਾ ਲੇ ਰਹਉ ਨਿਰਾਲਾ ॥ Speaking the Unspoken Speech, I remain unattached. ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ O Nanak! Throughout the ages, the Lord of the World is my Guru. ਏਕੁ ਸਬਦੁ ਜਿਤੁ ਕਥਾ ਵੀਚਾਰੀ ॥ I contemplate the sermon of the Shabad, the Word of the One God. ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥ The Gurmukh puts out the fire of egotism. ||44||