sikhi for dummies
Back

920.) Saved us in Mother's womb

Page 920- Ramkali Anand Mahalla 3- ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥ He nourished us in the mother's womb; why forget Him from the mind? ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥ Why forget from the mind such a Great Giver, who gave us sustenance in the fire of the womb?