sikhi for dummies
Back

894.) Gods/Goddesses don't know secret

Page 894- Ramkali Mahalla 5- ਮਹਿਮਾ ਨ ਜਾਨਹਿ ਬੇਦ ॥ The Vedas do not know His greatness. ਬ੍ਰਹਮੇ ਨਹੀ ਜਾਨਹਿ ਭੇਦ ॥ Brahma does not know His mystery. ਅਵਤਾਰ ਨ ਜਾਨਹਿ ਅੰਤੁ ॥ Incarnated beings do not know His limit. ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ The Transcendent Lord, the Supreme Lord God, is infinite. ||1|| ਅਪਨੀ ਗਤਿ ਆਪਿ ਜਾਨੈ ॥ Only He Himself knows His own state. ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥ Others speak of Him only by hearsay. ||1||Pause|| ਸੰਕਰਾ ਨਹੀ ਜਾਨਹਿ ਭੇਵ ॥ Shiva does not know His mystery. ਖੋਜਤ ਹਾਰੇ ਦੇਵ ॥ The gods gave grown weary of searching for Him. ਦੇਵੀਆ ਨਹੀ ਜਾਨੈ ਮਰਮ ॥ The goddesses do not know His mystery. ਸਭ ਊਪਰਿ ਅਲਖ ਪਾਰਬ੍ਰਹਮ ॥੨॥ Above all is the unseen, Supreme Lord God. ||2|| ਅਪਨੈ ਰੰਗਿ ਕਰਤਾ ਕੇਲ ॥ The Creator Lord plays His own plays. ਆਪਿ ਬਿਛੋਰੈ ਆਪੇ ਮੇਲ ॥ He Himself separates, and He Himself unites. ਇਕਿ ਭਰਮੇ ਇਕਿ ਭਗਤੀ ਲਾਏ ॥ Some wander around, while others are linked to His devotional worship. ਅਪਣਾ ਕੀਆ ਆਪਿ ਜਣਾਏ ॥੩॥ By His actions, He makes Himself known. ||3|| ਸੰਤਨ ਕੀ ਸੁਣਿ ਸਾਚੀ ਸਾਖੀ ॥ Listen to the true story of the Saints. ਸੋ ਬੋਲਹਿ ਜੋ ਪੇਖਹਿ ਆਖੀ ॥ They speak only of what they see with their eyes. ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥ He is not involved with virtue or vice. ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥ Nanak's God is Himself all-in-all. ||4||25||36||