Page 873- Gond Naamdayv ji- ਅਸੁਮੇਧ ਜਗਨੇ ॥ The ritual sacrifice of horses, ਤੁਲਾ ਪੁਰਖ ਦਾਨੇ ॥ Giving one's weight in gold to charities ਪ੍ਰਾਗ ਇਸਨਾਨੇ ॥੧॥ And ceremonial cleansing baths -||1|| ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ These are not equal to singing the Praises of the Lord's Name. ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥ Meditate on your Lord, you lazy man! ||1||Pause||