Page 819- Bilawal Mahala 5- ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥ The prayer of the Lord’s humble servant is never offered in vain. ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥੨॥੧੩॥੭੭॥ Nanak takes the strength of the Perfect Lord of the Universe, the treasure of excellence. ||2||13||77||