Page 694- Dhanasaree Naamdayv ji- ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ Wandering and roaming around, I have come at last to Your Door. ਤੂ ਕੁਨੁ ਰੇ ॥ Who are you? ਮੈ ਜੀ ॥ Sir! I am ਨਾਮਾ ॥ Naam Dayv". ਹੋ ਜੀ ॥ O, Lord, ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ please save me from Maya, the cause of death. ||3||4|| ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥ O Lord, You are the Purifier of sinners - this is Your innate nature. ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥ Blessed are those silent sages and humble beings, who meditate on my Lord God. ||1||