Page 655- Sorath Kabeer ji- ਕਥਨੀ ਕਹਿ ਭਰਮੁ ਨ ਜਾਈ ॥ By preaching sermons, one's doubt is not dispelled. ਸਭ ਕਥਿ ਕਥਿ ਰਹੀ ਲੁਕਾਈ ॥ Everyone is tired of preaching and teaching. ਜਾ ਕਉ ਗੁਰਮੁਖਿ ਆਪਿ ਬੁਝਾਈ ॥ The Lord causes the Gurmukh to understand; ਤਾ ਕੇ ਹਿਰਦੈ ਰਹਿਆ ਸਮਾਈ ॥੩॥ his heart remains permeated with the Lord. ||3|| Others- 872, 970, 1194 Page 974- Ramkali Beni ji- ਦੇਵ ਸਥਾਨੈ ਕਿਆ ਨੀਸਾਣੀ ॥ What is the insignia of the Divine Lord's dwelling? ਤਹ ਬਾਜੇ ਸਬਦ ਅਨਾਹਦ ਬਾਣੀ ॥ The unstruck sound current of the Shabad vibrates there. ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥ There is no moon or sun, no air or water there. ਸਾਖੀ ਜਾਗੀ ਗੁਰਮੁਖਿ ਜਾਣੀ ॥੨॥ The Gurmukh becomes aware, and knows the Teachings. ||2|| Others- 1351