sikhi for dummies
Back

500.) Guru Hargobind

Page 500- Gujri Mahala 5- ਜਨ ਕੀ ਪੈਜ ਸਵਾਰੀ ਆਪ ॥ The Lord Himself has protected the honor of His humble servant. ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ ਉਤਰਿ ਗਇਓ ਸਭੁ ਤਾਪ ॥੧॥ ਰਹਾਉ ॥ The Guru has given the medicine of the Lord’s Name, Har, Har, and all afflictions are gone. ||1||Pause|| ਹਰਿਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ ॥ The Transcendent Lord, in His Mercy, has preserved Har Gobind. ਮਿਟੀ ਬਿਆਧਿ ਸਰਬ ਸੁਖ ਹੋਏ ਹਰਿ ਗੁਣ ਸਦਾ ਬੀਚਾਰਿ ॥੧॥ The disease is over, and there is joy all around; we ever contemplate the Glories of God. ||1|| ਅੰਗੀਕਾਰੁ ਕੀਓ ਮੇਰੈ ਕਰਤੈ ਗੁਰ ਪੂਰੇ ਕੀ ਵਡਿਆਈ ॥ My Creator Lord has made me His own; such is the glorious greatness of the Perfect Guru. ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ॥੨॥੧੫॥੨੪॥ Guru Nanak laid the immovable foundation, which grows higher and higher each day. ||2||15||24|| Others 396, 620, 626, 807