sikhi for dummies
Back

485.) Division of Species

Page 485- Asa Naamdayv ji- ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ Bringing the pitcher, I fill it with water, to bathe the Lord. ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ But 4.2 million species of beings are in the water - how can I use it for the Lord, O Siblings of Destiny? ||1|| ਜਤ੍ਰ ਜਾਉ ਤਤ ਬੀਠਲੁ ਭੈਲਾ ॥ Wherever I go, the Lord is there. ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ He continually plays in supreme bliss. ||1||Pause||