Page 463 Asa Mahala 2- ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ If a hundred moons were to rise, and a thousand suns appeared, ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥ Even with such light, there would still be pitch darkness without the Guru. ||2||