Page 394- Asa Mahala 5- ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥ Meditate continually on the Name of the Lord within your heart. ਸੰਗੀ ਸਾਥੀ ਸਗਲ ਤਰਾਂਈ ॥੧॥ Thus you shall save all your companions and associates. ||1|| ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ My Guru is always with me, near at hand. ਸਿਮਰਿ ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ॥੧॥ ਰਹਾਉ ॥ Meditating, meditating in remembrance on Him, I cherish Him forever. ||1||Pause|| ਤੇਰਾ ਕੀਆ ਮੀਠਾ ਲਾਗੈ ॥ Your actions seem so sweet to me. ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥੪੨॥੯੩॥ Nanak begs for the treasure of the Naam, the Name of the Lord. ||2||42||93||