sikhi for dummies
Back

385.) Garden of God

Page 385- Asa Mahala 5- ਏਕੁ ਬਗੀਚਾ ਪੇਡ ਘਨ ਕਰਿਆ ॥ There is a garden, in which so many plants have grown. ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥੧॥ They bear the Ambrosial Nectar of the Naam as their fruit. ||1|| ਐਸਾ ਕਰਹੁ ਬੀਚਾਰੁ ਗਿਆਨੀ ॥ Consider this, O wise one, ਜਾ ਤੇ ਪਾਈਐ ਪਦੁ ਨਿਰਬਾਨੀ ॥ By which you may attain the state of Nirvaanaa. ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥ All around this garden are pools of poison, but within it is the Ambrosial Nectar, O Siblings of Destiny. ||1||Pause|| ਸਿੰਚਨਹਾਰੇ ਏਕੈ ਮਾਲੀ ॥ There is only one gardener who tends it. ਖਬਰਿ ਕਰਤੁ ਹੈ ਪਾਤ ਪਤ ਡਾਲੀ ॥੨॥ He takes care of every leaf and branch. ||2|| ਸਗਲ ਬਨਸਪਤਿ ਆਣਿ ਜੜਾਈ ॥ He brings all sorts of plants and plants them there. ਸਗਲੀ ਫੂਲੀ ਨਿਫਲ ਨ ਕਾਈ ॥੩॥ They all bear fruit - none is without fruit. ||3|| ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ ॥ One who receives the Ambrosial Fruit of the Naam from the Guru ਨਾਨਕ ਦਾਸ ਤਰੀ ਤਿਨਿ ਮਾਇਆ ॥੪॥੫॥੫੬॥ O Nanak, such a servant crosses over the ocean of Maya. ||4||5||56||