sikhi for dummies
Back

326.) Mixed Shabad

Page 326- Gauri Kabeer ji with Mahala 5- ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥ Gauree, Kabir Jee, With Writings Of The Fifth Mehl: ਐਸੋ ਅਚਰਜੁ ਦੇਖਿਓ ਕਬੀਰ ॥ Kabir has seen such wonders! ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥ Mistaking it for cream, the people are churning water. ||1||Pause|| ਹਰੀ ਅੰਗੂਰੀ ਗਦਹਾ ਚਰੈ ॥ The donkey grazes upon the green grass; ਨਿਤ ਉਠਿ ਹਾਸੈ ਹੀਗੈ ਮਰੈ ॥੧॥ arising each day, he laughs and brays, and then dies. ||1|| ਮਾਤਾ ਭੈਸਾ ਅੰਮੁਹਾ ਜਾਇ ॥ The bull is intoxicated, and runs around wildly. ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥ He romps and eats and then falls into hell. ||2|| ਕਹੁ ਕਬੀਰ ਪਰਗਟੁ ਭਈ ਖੇਡ ॥ Says Kabir, a strange sport has become manifest: ਲੇਲੇ ਕਉ ਚੂਘੈ ਨਿਤ ਭੇਡ ॥੩॥ the sheep is sucking the milk of her lamb. ||3|| ਰਾਮ ਰਮਤ ਮਤਿ ਪਰਗਟੀ ਆਈ ॥ Chanting the Lord’s Name, my intellect is enlightened. ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥ Says Kabir, the Guru has blessed me with this understanding. ||4||1||14|| other- Darpan 2059