Page 214- Gauri Mahala 5- ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ ॥ The realm of Shiva, the realms of Brahma and Indra as well - no place anywhere is permanent. ਬਿਨੁ ਹਰਿ ਸੇਵਾ ਸੁਖੁ ਨਹੀ ਹੋ ਸਾਕਤ ਆਵਹਿ ਜਾਹਿ ॥੩॥ Without serving the Lord, there is no peace at all. The faithless cynic comes and goes in reincarnation. ||3|| Page 692- Dhanasari Kabeer ji- ਇੰਦ੍ਰ ਲੋਕ ਸਿਵ ਲੋਕਹਿ ਜੈਬੋ ॥ Mortals may go to the Realm of Indra, or the Realm of Shiva, ਓਛੇ ਤਪ ਕਰਿ ਬਾਹੁਰਿ ਐਬੋ ॥੧॥ But because of their hypocrisy and false prayers, they must leave again. ||1|| ਕਿਆ ਮਾਂਗਉ ਕਿਛੁ ਥਿਰੁ ਨਾਹੀ ॥ What should I ask for? Nothing lasts forever. ਰਾਮ ਨਾਮ ਰਖੁ ਮਨ ਮਾਹੀ ॥੧॥ ਰਹਾਉ ॥ Enshrine the Lord's Name within your mind. ||1||Pause||