Page 186- Gauri Mahala 5- ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ When I opened it up and gazed upon the treasures of my father and grandfather, ਤਾ ਮੇਰੈ ਮਨਿ ਭਇਆ ਨਿਧਾਨਾ ॥੧॥ Then my mind became very happy. ||1||