sikhi for dummies
Back

1423.) Raags

Page 1423- Salok Vaaran te Wadhik Mahala 4- ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ ॥ Among all Ragas, that one is sublime, O Siblings of Destiny, by which the Lord comes to abide in the mind. ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ ॥ Those Ragas which are in the Sound-current of the Naad are totally true; their value cannot be expressed. ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ ॥ Those Ragas which are not in the Sound-current of the Naad - by these, the Lord's Will cannot be understood. ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੋਝੀ ਪਾਇ ॥ O Nanak, they alone are right, who understand the Will of the True Guru. ਸਭੁ ਕਿਛੁ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਇ ॥੨੪॥ Everything happens as He wills. ||24||