Page 1377- Salok Kabeer ji- ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥ Kabeer, the Brahmin may be the guru of the world, but he is not the Guru of the devotees. ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥ He rots and dies in the perplexities of the four Vedas. ||237||