Page 1288- Malar Mahala 1- ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹ੍ਹਾ ਪੜ੍ਹ੍ਹਿਆ ਨਾਉ ॥ Deer, falcons and government officials are known to be trained and clever. ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥ When the trap is set, they trap their own kind; hereafter they will find no place of rest. ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ਹ੍ਹੀ ਕਮਾਣਾ ਨਾਉ ॥ He alone is learned and wise, and he alone is a scholar, who practices the Name. ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥ First, the tree puts down its roots, and then it spreads out its shade above. ਰਾਜੇ ਸੀਹ ਮੁਕਦਮ ਕੁਤੇ ॥ The kings are tigers, and their officials are dogs; ਜਾਇ ਜਗਾਇਨ੍ਹ੍ਹਿ ਬੈਠੇ ਸੁਤੇ ॥ They go out and awaken the sleeping people to harass them. ਚਾਕਰ ਨਹਦਾ ਪਾਇਨ੍ਹ੍ਹਿ ਘਾਉ ॥ The public servants inflict wounds with their nails. ਰਤੁ ਪਿਤੁ ਕੁਤਿਹੋ ਚਟਿ ਜਾਹੁ ॥ The dogs lick up the blood that is spilled. ਜਿਥੈ ਜੀਆਂ ਹੋਸੀ ਸਾਰ ॥ But there, in the Court of the Lord, all beings will be judged. ਨਕੀ ਵਢੀ ਲਾਇਤਬਾਰ ॥੨॥ Those who have violated the people's trust will be disgraced; their noses will be cut off. ||2||