Page 1279- Malaar Mahala 1, Mahala 2- ਸਲੋਕ ਮਃ ੧ ॥ Shalok, First Mehl: ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥ The physician was called in; he touched my arm and felt my pulse. ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥ The foolish physician did not know that the pain was in the mind. ||1|| ਮਃ ੨ ॥ Second Mehl: ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥ O physician, you are a competent physician, if you first diagnose the disease. ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥ Prescribe such a remedy, by which all sorts of illnesses may be cured. ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥ Administer that medicine, which will cure the disease, and allow peace to come and dwell in the body. ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥੨॥ Only when you are rid of your own disease, O Nanak, will you be known as a physician. ||2||