Page 1160- Bhairao Kabeer ji- ਕਾਜੀ ਸੋ ਜੁ ਕਾਇਆ ਬੀਚਾਰੈ ॥ He alone is a Qazi, who contemplates the human body, ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ ॥ and through the fire of the body, is Illuminated by God. ਸੁਪਨੈ ਬਿੰਦੁ ਨ ਦੇਈ ਝਰਨਾ ॥ He does not lose his semen, even in his dreams; ਤਿਸੁ ਕਾਜੀ ਕਉ ਜਰਾ ਨ ਮਰਨਾ ॥੨॥ for such a Qazi, there is no old age or death. ||2||