Page 1159- Bhairao Kabeer ji- ਪੰਡਿਤ ਮੁਲਾਂ ਜੋ ਲਿਖਿ ਦੀਆ ॥ Whatever the Pandits and Mullahs have written, ਛਾਡਿ ਚਲੇ ਹਮ ਕਛੂ ਨ ਲੀਆ ॥੩॥ I reject; I do not accept any of it. ||3|| ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ My heart is pure, and so I have seen the Lord within. ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ Searching, searching within the self, Kabeer has met the Lord. ||4||7||