Page 1136- Bhairao Mahala 5- ਵਰਤ ਨ ਰਹਉ ਨ ਮਹ ਰਮਦਾਨਾ ॥ I do not keep fasts, nor do I observe the month of Ramadaan. ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ I serve only the One, who will protect me in the end. ||1|| ਏਕੁ ਗੁਸਾਈ ਅਲਹੁ ਮੇਰਾ ॥ The One Lord, the Lord of the World, is my God Allah. ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ He administers justice to both Hindus and Muslims. ||1||Pause|| ਹਜ ਕਾਬੈ ਜਾਉ ਨ ਤੀਰਥ ਪੂਜਾ ॥ I do not make pilgrimages to Mecca, nor do I worship at Hindu sacred shrines. ਏਕੋ ਸੇਵੀ ਅਵਰੁ ਨ ਦੂਜਾ ॥੨॥ I serve the One Lord, and not any other. ||2|| ਪੂਜਾ ਕਰਉ ਨ ਨਿਵਾਜ ਗੁਜਾਰਉ ॥ I do not perform Hindu worship services, nor do I offer the Muslim prayers. ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ I have taken the One Formless Lord into my heart; I humbly worship Him there. ||3|| ਨਾ ਹਮ ਹਿੰਦੂ ਨ ਮੁਸਲਮਾਨ ॥ I am not a Hindu, nor am I a Muslim. ਅਲਹ ਰਾਮ ਕੇ ਪਿੰਡੁ ਪਰਾਨ ॥੪॥ My body and breath of life belong to Allah - to Raam - the God of both. ||4|| ਕਹੁ ਕਬੀਰ ਇਹੁ ਕੀਆ ਵਖਾਨਾ ॥ Says Kabeer, this is what I say: ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥ meeting with the Guru, my Spiritual Teacher, I realize God, my Lord and Master. ||5||3||