Page 108- Majh Mahalla 5- ਸਭ ਪਰੋਈ ਇਕਤੁ ਧਾਗੈ ॥ Everything is strung upon the One String of the Lord. ਜਿਸੁ ਲਾਇ ਲਏ ਸੋ ਚਰਣੀ ਲਾਗੈ ॥ Those whom the Lord attaches, are attached to His Feet. ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥੨॥ Those, whose inverted lotus of the crown chakra is illuminated, see the Immaculate Lord everywhere. ||2||