sikhi for dummies
Back

999.) Mahalla 5 Pauranic

Page 999- Maroo Mahalla 5- ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ ॥ The five year old orphan boy Dhroo, by meditating in remembrance on the Lord, became stationary and permanent. ਪੁਤ੍ਰ ਹੇਤਿ ਨਾਰਾਇਣੁ ਕਹਿਓ ਜਮਕੰਕਰ ਮਾਰਿ ਬਿਦਾਰੇ ॥੧॥ For the sake of his son, Ajaamal called out, 'O Lord, Naaraayan', who struck down and killed the Messenger of Death. ||1|| ਮੇਰੇ ਠਾਕੁਰ ਕੇਤੇ ਅਗਨਤ ਉਧਾਰੇ ॥ My Lord and Master has saved many, countless beings. ਮੋਹਿ ਦੀਨ ਅਲਪ ਮਤਿ ਨਿਰਗੁਣ ਪਰਿਓ ਸਰਣਿ ਦੁਆਰੇ ॥੧॥ ਰਹਾਉ ॥ I am meek, with little or no understanding, and unworthy; I seek protection at the Lord's Door. ||1||Pause|| ਬਾਲਮੀਕੁ ਸੁਪਚਾਰੋ ਤਰਿਓ ਬਧਿਕ ਤਰੇ ਬਿਚਾਰੇ ॥ Baalmeek the outcaste was saved, and the poor hunter was saved as well. ਏਕ ਨਿਮਖ ਮਨ ਮਾਹਿ ਅਰਾਧਿਓ ਗਜਪਤਿ ਪਾਰਿ ਉਤਾਰੇ ॥੨॥ The elephant remembered the Lord in his mind for an instant, and so was carried across. ||2|| ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ ॥ He saved His devotee Prahlaad, and tore Harnaakhash with his nails. ਬਿਦਰੁ ਦਾਸੀ ਸੁਤੁ ਭਇਓ ਪੁਨੀਤਾ ਸਗਲੇ ਕੁਲ ਉਜਾਰੇ ॥੩॥ Bidar, the son of a slave-girl, was purified, and all his generations were redeemed. ||3|| ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ ਮਗਨਾਰੇ ॥ What sins of mine should I speak of? I am intoxicated with false emotional attachment. ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ ॥੪॥੨॥ Nanak has entered the Sanctuary of the Lord; please, reach out and take me into Your embrace. ||4||2||