sikhi for dummies
Back

85.) Greedy pandits reciting vedas

Page 85- Sri Raag Mahalla 3- ਸਲੋਕ ਮਃ ੩ ॥ Shalok, Third Mehl: ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥ The Pandits, the religious scholars, constantly read and recite the Vedas, for the sake of the love of Maya. ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥ In the love of duality, the foolish people have forgotten the Lord's Name; they shall receive their punishment. ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥ They never think of the One who gave them body and soul, who provides sustenance to all. ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥ The noose of death shall not be cut away from their necks; they shall come and go in reincarnation over and over again. ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥ The blind, self-willed manmukhs do not understand anything. They do what they are pre-ordained to do. ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥ Through perfect destiny, they meet the True Guru, the Giver of peace, and the Naam comes to abide in the mind. ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥ They enjoy peace, they wear peace, and they pass their lives in the peace of peace. ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥੧॥ O Nanak, they do not forget the Naam from the mind; they are honored in the Court of the Lord. ||1||