sikhi for dummies
Back

83.) Omnipresent

Page 83- Sri Raag Mahalla 1- ਪਉੜੀ ॥ Pauree: ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥ You Yourself created all; You Yourself delegate the tasks. ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥ You Yourself are pleased, beholding Your Own Glorious Greatness. ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥ O Lord, there is nothing at all beyond You. You are the True Lord. ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥ You Yourself are contained in all places. ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥ Meditate on that Lord, O Saints; He shall rescue and save you. ||2||