Page 796- Bilaval Mahala 3- ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥ His depth and condition cannot be described. The True Lord Himself embellishes him. ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥੩॥ Those who wander around, deluded by doubt, are called Manmukhs; they are neither on this side, nor on the other side. ||3|| Page 1054- Maroo Mahala 3- ਸੇ ਮਨਮੁਖ ਜੋ ਸਬਦੁ ਨ ਪਛਾਣਹਿ ॥ Those who do not recognize the Shabad are Manmukhs. ਗੁਰ ਕੇ ਭੈ ਕੀ ਸਾਰ ਨ ਜਾਣਹਿ ॥ They do not know the essence of the Fear of the Guru. ਭੈ ਬਿਨੁ ਕਿਉ ਨਿਰਭਉ ਸਚੁ ਪਾਈਐ ਜਮੁ ਕਾਢਿ ਲਏਗਾ ਸਾਹਾ ਹੇ ॥੬॥ Without this Fear, how can anyone find the Fearless True Lord? The Messenger of Death will pull the breath out. ||6|| Page 1365- Salok Kabeer ji- ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥ Kabir! Why cry at the death of a Saint? He is just going back to his home. ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥ Cry for the wretched, faithless cynic, who is sold from store to store. ||16|| ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥ Kabir! The faithless cynic is like a piece of garlic. ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥ Even if you eat it sitting in a corner, it becomes obvious to everyone. ||17||