sikhi for dummies
Back

787.) Women Sati

Page 787- Soohi Mahalla 3- ਸਲੋਕੁ ਮਃ ੩ ॥ Shalok, Third Mehl: ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥ Do not call them 'satee', who burn themselves along with their husbands' corpses. ਨਾਨਕ ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ ॥੧॥ O Nanak, they alone are known as 'satee', who die from the shock of separation. ||1|| ਮਃ ੩ ॥ Third Mehl: ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹ੍ਹਿ ॥ They are also known as 'satee', who abide in modesty and contentment. ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹ੍ਹਾਲੰਨ੍ਹ੍ਹਿ ॥੨॥ They serve their Lord, and rise in the early hours to contemplate Him. ||2|| ਮਃ ੩ ॥ Third Mehl: ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ॥ The widows burn themselves in the fire, along with their husbands' corpses. ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ ॥ If they truly knew their husbands, then they suffer terrible bodily pain. ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ ॥ O Nanak, if they did not truly know their husbands, why should they burn themselves in the fire? ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ ॥੩॥ Whether their husbands are alive or dead, those wives remain far away from them. ||3||