sikhi for dummies
Back

730.) Real Yoga

Page 730- Soohi Mahalla 1- ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ Yoga is not the patched coat, Yoga is not the walking stick. Yoga is not smearing the body with ashes. ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ Yoga is not the ear-rings, and not the shaven head. Yoga is not the blowing of the horn. ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥ Remaining unblemished in the midst of the filth of the world - this is the way to attain Yoga. ||1|| ਗਲੀ ਜੋਗੁ ਨ ਹੋਈ ॥ By mere words, Yoga is not attained. ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥ One who looks upon all with a single eye, and knows them to be one and the same - he alone is known as a Yogi. ||1||Pause|| ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ Yoga is not wandering to the tombs of the dead; Yoga is not sitting in trances. ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥ Yoga is not wandering through foreign lands; Yoga is not bathing at sacred shrines of pilgrimage. ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥ Remaining unblemished in the midst of the filth of the world - this is the way to attain Yoga. ||2|| ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥ Meeting with the True Guru, doubt is dispelled, and the wandering mind is restrained. ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ Nectar rains down, celestial music resounds, and deep within, wisdom is obtained. ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥ Remaining unblemished in the midst of the filth of the world - this is the way to attain Yoga. ||3|| ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ O Nanak, remain dead while yet alive - practice such a Yoga. ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥ When the horn is blown without being blown, then you shall attain the state of fearless dignity. ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥ Remaining unblemished in the midst of the filth of the world - this is the way to attain Yoga. ||4||1||8||