sikhi for dummies
Back

682.) True Vaikuntha

Page 682- Dhanasaree Mahalla 5- ਜਨ ਕੇ ਪੂਰਨ ਹੋਏ ਕਾਮ ॥ All the affairs of the Lord's humble servant are perfectly resolved. ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥ In the utterly poisonous Dark Age of Kali Yuga, the Lord preserves and protects his honor. ||1||Pause|| ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ Remembering, remembering God, his Lord and Master in meditation, the Messenger of Death does not approach him. ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥ Liberation and heaven are found in the Saadh Sangat, the Company of the Holy; his humble servant finds the home of the Lord. ||1|| ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥ The Lord's lotus feet are the treasure of His humble servant; in them, he finds millions of pleasures and comforts. ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥ He remembers the Lord God in meditation, day and night; Nanak is forever a sacrifice to him. ||2||17||48||