sikhi for dummies
Back

654.) Kabeer ji evolution

Page 654- Sorath Kabeer ji- ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ Listening to all the teachings of the Vedas and the Puraanas, I wanted to perform the religious rituals. ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ But seeing all the wise men caught by Death, I arose and left the Pandits; now I am free of this desire. ||1|| ਮਨ ਰੇ ਸਰਿਓ ਨ ਏਕੈ ਕਾਜਾ ॥ O mind, you have not completed the only task you were given; ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ You have not meditated on the Lord, your King. ||1||Pause|| ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥ Going to the forests, they practice Yoga and deep, austere meditation; they live on roots and the fruits they gather. ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥ The musicians, the Vedic scholars, the chanters of one word and the men of silence, all are listed on the Register of Death. ||2||