Page 612- Sorath Mahala 5- ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ I am just a fool, but millions of sinners just like me have been saved. ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥ Those who have heard, and seen Guru Nanak, do not descend into the womb of reincarnation again. ||4||2||13|| Page 750- Soohi Mahala 5- ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ I know nothing about wisdom, meditation and good deeds; I know nothing about Your excellence. ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ Guru Nanak is the greatest of all; He saved my honor in this Dark Age of Kali Yuga. ||4||10||57|| Page 1389 Guru praised- Sawaiyye Mahaley 1 Ke, Bhatt Kalh- ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ॥ Kapila and the other Yogis sing of Guru Nanak. He is the Avataar, the Incarnation of the Infinite Lord. ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ ॥ ParasRam the son of Jamdagan, whose ax and powers were taken away by Raghuvira, sing of Him. ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ ॥ Udho, Akrur and Bidur sing the Glorious Praises of Guru Nanak, who knows the Lord, the Soul of All. ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੪॥ KAL the poet sings the Sublime Praises of Guru Nanak, who enjoys mastery of Raja Yoga. ||4||