sikhi for dummies
Back

56.) Pandits not understanding meaning

Page 56- Sri Raag Mahalla 1- ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥ The Pandits, the religious scholars, read their books, but they do not understand the real meaning. ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ They give instructions to others, and then walk away, but they deal in Maya themselves. ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥੬॥ Speaking falsehood, they wander around the world, while those who remain true to the Shabad are excellent and exalted. ||6|| ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥ There are so many Pandits and astrologers who ponder over the Vedas. ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥ They glorify their disputes and arguments, and in these controversies they continue coming and going. ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥੭॥ Without the Guru, they are not released from their karma, although they speak and listen and preach and explain. ||7|| ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ ॥ They all call themselves virtuous, but I have no virtue at all. ਹਰਿ ਵਰੁ ਨਾਰਿ ਸੁਹਾਵਣੀ ਮੈ ਭਾਵੈ ਪ੍ਰਭੁ ਸੋਇ ॥ With the Lord as her Husband, the soul-bride is happy; I, too, love that God ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ ॥੮॥੫॥ O Nanak, through the Shabad, union is obtained; there is no more separation. ||8||5||