sikhi for dummies
Back

556.) Idol worshipper M1

Page 556- Bihagara Mahalla 1- ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ The Hindus have forgotten the Primal Lord; they are going the wrong way. ਨਾਰਦਿ ਕਹਿਆ ਸਿ ਪੂਜ ਕਰਾਂਹੀ ॥ As Naarad instructed them, they are worshipping idols. ਅੰਧੇ ਗੁੰਗੇ ਅੰਧ ਅੰਧਾਰੁ ॥ They are blind and mute, the blindest of the blind. ਪਾਥਰੁ ਲੇ ਪੂਜਹਿ ਮੁਗਧ ਗਵਾਰ ॥ The ignorant fools pick up stones and worship them. ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥ But when those stones themselves sink, who will carry you across? ||2||