sikhi for dummies
Back

525.) Naamdayv ji Idols

Page 525- Gujri Naamdayv ji- ਏਕੈ ਪਾਥਰ ਕੀਜੈ ਭਾਉ ॥ One stone is lovingly decorated, ਦੂਜੈ ਪਾਥਰ ਧਰੀਐ ਪਾਉ ॥ while another stone is walked upon. ਜੇ ਓਹੁ ਦੇਉ ਤ ਓਹੁ ਭੀ ਦੇਵਾ ॥ If one is a god, then the other must also be a god. ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥ Says Naam Dayv, I serve the Lord. ||4||1||