sikhi for dummies
Back

518.) Gods meditate on him

Page 518- Gujri Mahalla 5- ਤੁਧੁ ਧਿਆਇਨ੍ਹ੍ਹਿ ਬੇਦ ਕਤੇਬਾ ਸਣੁ ਖੜੇ ॥ The followers of the Vedas, the Bible and the Koran, standing at Your Door, meditate on You. ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥ Uncounted are those who fall at Your Door. ਬ੍ਰਹਮੇ ਤੁਧੁ ਧਿਆਇਨ੍ਹ੍ਹਿ ਇੰਦ੍ਰ ਇੰਦ੍ਰਾਸਣਾ ॥ Brahma meditates on You, as does Indra on his throne. ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥ Shiva and Vishnu, and their incarnations, chant the Lord's Praise with their mouths, ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥ as do the Pirs, the spiritual teachers, the prophets and the Shaykhs, the silent sages and the seers. ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥ Through and through, the Formless Lord is woven into each and every heart. ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥ One is destroyed through falsehood; through righteousness, one prospers. ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥ Whatever the Lord links him to, to that he is linked. ||2||