sikhi for dummies
Back

472b.) Women Periods

Page 472- Asa Mahalla 1- ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ As a woman has her periods, month after month, ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ so does falsehood dwell in the mouth of the false; they suffer forever, again and again. ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ They are not called pure, who sit down after merely washing their bodies. ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ Only they are pure, O Nanak, within whose minds the Lord abides. ||2||