Page 441 Embodiment of light- Ada Mahala 3- ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ O my mind, you are the embodiment of the Divine Light - recognize your own origin. ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ O my mind, the Dear Lord is with you; through the Guru's Teachings, enjoy His Love. Page 797 God pulls his light- Bilaval Mahala 3- ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥ How can I serve You? How can I be proud of this? ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥ When You withdraw Your Light, O Lord and Master, then who can speak and teach? ||2||