sikhi for dummies
Back

379, 820, 1150.) 24-hour Naam simran, Anytime

Page 379- Asa Mahala 5- ਕਾਹੇ ਏਕ ਬਿਨਾ ਚਿਤੁ ਲਾਈਐ ॥ Why center your consciousness on any other than the Lord? ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥ Sitting down, standing up, sleeping and waking, forever and ever, meditate on the Lord. ||1||Pause|| Page 820- Bilaval Mahala 5- ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ ॥ Sitting down, standing up, sleeping and waking, this mind thinks of You. ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ॥੧॥ I describe to You my pleasure and pain, and the state of this mind. ||1|| Page 1150- Bhairao Mahala 5- ਹਰਿ ਸਿਮਰਨ ਕੀ ਸਗਲੀ ਬੇਲਾ ॥ Any time is a good time to meditate in remembrance on the Lord. ਹਰਿ ਸਿਮਰਨੁ ਬਹੁ ਮਾਹਿ ਇਕੇਲਾ ॥ Among the masses, only a few meditate in remembrance on the Lord.