sikhi for dummies
Back

356, 1245.) Knowledge, Intelligence

Page 356- Asa Mahala 1- ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ Contemplate and reflect upon knowledge, and you will become a benefactor to others. Page 1245- Sarang Mahala 1- ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ Cursed are the lives of those who read and write the Lord’s Name to sell it. ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥ Their crop is devastated - what harvest will they have? ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥ Lacking truth and humility, they shall not be appreciated in the world hereafter. ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ Wisdom which leads to arguments is not called wisdom. ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ Wisdom leads us to serve our Lord and Master; through wisdom, honor is obtained. ਅਕਲੀ ਪੜੑਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ Wisdom does not come by reading textbooks; wisdom inspires us to give in charity. ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ Says Nanak, this is the Path; other things lead to Satan. ||1||