sikhi for dummies
Back

324b.) Kabeer ji Goshti

Page 324- Gauri Kabeer ji- ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ What use is chanting, and what use is penance, fasting or devotional worship, ਜਾ ਕੈ ਰਿਦੈ ਭਾਉ ਹੈ ਦੂਜਾ ॥੧॥ To one whose heart is filled with the love of duality? ||1|| ਰੇ ਜਨ ਮਨੁ ਮਾਧਉ ਸਿਉ ਲਾਈਐ ॥ O humble people, link your mind to the Lord. ਚਤੁਰਾਈ ਨ ਚਤੁਰਭੁਜੁ ਪਾਈਐ ॥ ਰਹਾਉ ॥ Through cleverness, the four-armed Lord is not obtained. ||Pause|| ਪਰਹਰੁ ਲੋਭੁ ਅਰੁ ਲੋਕਾਚਾਰੁ ॥ Set aside your greed and worldly ways. ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥ Set aside sexual desire, anger and egotism. ||2|| ਕਰਮ ਕਰਤ ਬਧੇ ਅਹੰਮੇਵ ॥ Ritual practices bind people in egotism; ਮਿਲਿ ਪਾਥਰ ਕੀ ਕਰਹੀ ਸੇਵ ॥੩॥ Meeting together, they worship stones. ||3|| ਕਹੁ ਕਬੀਰ ਭਗਤਿ ਕਰਿ ਪਾਇਆ ॥ Says Kabeer, He is obtained only by devotional worship. ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥ Through innocent love, the Lord is met. ||4||6||