sikhi for dummies
Back

265.) No havan

Page 265- Gauri Sukhmani Mahalla 5- ਜਾਪ ਤਾਪ ਗਿਆਨ ਸਭਿ ਧਿਆਨ ॥ Chanting, intense meditation, spiritual wisdom and all meditations; ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ The six schools of philosophy and sermons on the scriptures; ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ The practice of Yoga and righteous conduct; ਸਗਲ ਤਿਆਗਿ ਬਨ ਮਧੇ ਫਿਰਿਆ ॥ The renunciation of everything and wandering around in the wilderness; ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ The performance of all sorts of works; ਪੁੰਨ ਦਾਨ ਹੋਮੇ ਬਹੁ ਰਤਨਾ ॥ Donations to charities and offerings of jewels to fire; ਸਰੀਰੁ ਕਟਾਇ ਹੋਮੈ ਕਰਿ ਰਾਤੀ ॥ Cutting the body apart and making the pieces into ceremonial fire offerings; ਵਰਤ ਨੇਮ ਕਰੈ ਬਹੁ ਭਾਤੀ ॥ Keeping fasts and making vows of all sorts ਨਹੀ ਤੁਲਿ ਰਾਮ ਨਾਮ ਬੀਚਾਰ ॥ none of these are equal to the contemplation of the Name of the Lord, ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥ O Nanak, if, as Gurmukh, one chants the Naam, even once. ||1||