Page 24- Sri Raag Mahala 1- ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥ You may observe the thirty fasts, and say the five prayers each day, but ’Satan’ can undo them. ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ ॥੪॥੨੭॥ Says Nanak, you will have to walk on the Path of Death, so why do you bother to collect wealth and property? ||4||27|| Page 556 Jins- Bihagara Mahala 3- ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥ In this Dark Age of Kali Yuga, O Nanak! The demons have taken birth. ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥ The son is a demon, and the daughter is a demon; the wife is the chief of the demons. ||1|| Page 707- Jaitsari Mahala 5- ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥ He sees the terrible, awful wilderness as a city. ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥ Gazing upon the false objects, he believes them to be real. ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥ Engrossed in sexual desire, anger and egotism, he wanders around insane. ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥ When the Messenger of Death hits him on the head with his club, then he regrets and repents. ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥ Without the Perfect, Divine Guru, he roams around like Satan. ||9|| Others- 722, 790, 1161, 1245