sikhi for dummies
Back

237.) Real Raja Yoga

Page 237- Gauri Mahalla 5- ਜੋ ਇਸੁ ਮਾਰੇ ਸੋਈ ਸੂਰਾ ॥ One who kills this is a spiritual hero. ਜੋ ਇਸੁ ਮਾਰੇ ਸੋਈ ਪੂਰਾ ॥ One who kills this is perfect. ਜੋ ਇਸੁ ਮਾਰੇ ਤਿਸਹਿ ਵਡਿਆਈ ॥ One who kills this obtains glorious greatness. ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥ One who kills this is freed of suffering. ||1|| ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ How rare is such a person, who kills and casts off duality. ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥ Killing it, he attains Raja Yoga, the Yoga of meditation and success. ||1||Pause||