sikhi for dummies
Back

181.) Indescribable saints

Page 181- Gauri Mahalla 5- ਸੰਤਨ ਕੀ ਮਹਿਮਾ ਕਵਨ ਵਖਾਨਉ ॥ How can I describe the Glories of the Saints? ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ ॥ Their knowledge is unfathomable; their limits cannot be known. ਪਾਰਬ੍ਰਹਮ ਮੋਹਿ ਕਿਰਪਾ ਕੀਜੈ ॥ O Supreme Lord God, please shower Your Mercy upon me. ਧੂਰਿ ਸੰਤਨ ਕੀ ਨਾਨਕ ਦੀਜੈ ॥੪॥੧੭॥੮੬॥ Bless Nanak with the dust of the feet of the Saints. ||4||17||86||