sikhi for dummies
Back

156.) Guru Nanak's past lives

Page 156- Gauri Mahalla 1- ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥ I took the form of so many plants and trees, and so many animals. ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥ Many times I entered the families of snakes and flying birds. ||2|| ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥ I broke into the shops of the city and well-guarded palaces; stealing from them, I snuck home again. ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥ I looked in front of me, and I looked behind me, but where could I hide from You? ||3|| ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥ I saw the banks of sacred rivers, the nine continents, the shops and bazaars of the cities. ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥ Taking the scale, the merchant begins to weigh his actions within his own heart. ||4||