sikhi for dummies
Back

140-141.) True Muslim & namaz

Page 140-141- Majh Mahalla 1- ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ Let mercy be your mosque, faith your prayer-mat, and honest living your Koran. ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ Make modesty your circumcision, and good conduct your fast. In this way, you shall be a true Muslim. ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ Let good conduct be your Kaabaa, Truth your spiritual guide, and the karma of good deeds your prayer and chant. ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥ Let your rosary be that which is pleasing to His Will. O Nanak, God shall preserve your honor. ||1|| ਮਃ ੧ ॥ First Mehl ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ : To take what rightfully belongs to another, is like a Muslim eating pork, or a Hindu eating beef. ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ Our Guru, our Spiritual Guide, stands by us, if we do not eat those carcasses. ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ By mere talk, people do not earn passage to Heaven. Salvation comes only from the practice of Truth. ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ By adding spices to forbidden foods, they are not made acceptable. ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥ O Nanak, from false talk, only falsehood is obtained. ||2|| ਮਃ ੧ ॥ First Mehl: ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ There are five prayers and five times of day for prayer; the five have five names. ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ Let the first be truthfulness, the second honest living, and the third charity in the Name of God. ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ Let the fourth be good will to all, and the fifth the praise of the Lord. ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ Repeat the prayer of good deeds, and then, you may call yourself a Muslim. ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥ O Nanak, the false obtain falsehood, and only falsehood. ||3|| ਸਲੋਕੁ ਮਃ ੧ ॥ Shalok, First Mehl: ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥ It is difficult to be called a Muslim; if one is truly a Muslim, then he may be called one. ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ First, let him savor the religion of the Prophet as sweet; then, let his pride of his possessions be scraped away. ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ Becoming a true Muslim, a disciple of the faith of Mohammed, let him put aside the delusion of death and life. ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥ As he submits to God's Will, and surrenders to the Creator, he is rid of selfishness and conceit. ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥ And when, O Nanak, he is merciful to all beings, only then shall he be called a Muslim. ||1||