sikhi for dummies
Back

1238.) Real amrit

Page 1238- Sarang Mahalla 2- ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥ Those who are blessed with the glorious greatness of Your Name - their minds are imbued with Your Love. ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ O Nanak, there is only One Ambrosial Nectar; there is no other nectar at all. ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥ O Nanak, the Ambrosial Nectar is obtained within the mind, by Guru's Grace. ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥੧॥ They alone drink it in with love, who have such pre-ordained destiny. ||1||